ਧੀ ਨੂੰ ਮਾਰਨ ਵਾਲੇ ਨਿਹੰਗ ਸਿੰਘ ਨੇ ਕੀਤਾ ‘ਸਰੰਡਰ,’ ਕੁੜੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ |OneIndia Punjabi

2023-08-11 0

ਨਿਹੰਗ ਸਿੰਘ ਨੇ ਆਪਣੀ ਹੀ ਧੀ ਦਾ ਤੇਜ਼ਧਾਰ ਹੱਥਿਆਰ ਨਾਲ ਕਤਲ ਕਰ ਦਿੱਤਾ ਹੈ | ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਪਿਓ ਨੇ ਆਪਣੀ 16 ਸਾਲਾਂ ਧੀ ਦਾ ਅਣਖ ਖਾਤਰ ਪਹਿਲਾਂ ਤੇਜ਼ਧਾਰ ਹੱਥਿਆਰ ਨਾਲ ਕਤਲ ਕਰ ਦਿੱਤਾ ਤੇ ਫ਼ਿਰ ਮੋਟਰਸਾਇਕਲ ਨਾਲ ਉਸਦੀ ਲਾਸ਼ ਨੂੰ ਬਣ ਕੇ ਘੜੀਸਿਆ | ਦੱਸਦਈਏ ਕਿ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਇੱਕ ਦਿਨ ਲਈ ਘਰੋਂ ਚਲੀ ਗਈ ਸੀ ਤੇ ਫਿਰ ਘਰ ਵਾਪਿਸ ਆਉਣ 'ਤੇ ਉਸਦੇ ਪਿਤਾ ਨੇ ਗੁੱਸੇ 'ਚ ਆ ਲੜਕੀ ਦਾ ਕਤਲ ਕਰ ਦਿੱਤਾ | ਕਤਲ ਕਰਨ ਪਿਛੋਂ ਮੁਲਜ਼ਮ ਵਲੋਂ ਬੜੀ ਹੀ ਬੇਰਹਿਮੀ ਦੇ ਨਾਲ ਲਾਸ਼ ਨੂੰ ਘੜੀਸਦਿਆ ਰੇਲ ਪਟਰੀਆਂ 'ਤੇ ਸੁੱਟ ਦਿੱਤਾ ਗਿਆ ਤੇ ਫ਼ਿਰ ਫ਼ਰਾਰ ਹੋ ਗਿਆ |
.
Nihang Singh, who kil+led his daughter, 'surrendered', doubting the girl's character.
.
.
.
#amritsarnews #punjabnews #breakingnews
~PR.182~